80+ Father's Day Wishes In Punjabi
Created At: 11/06/2024, 10:00:00
Updated At: 11/06/2024, 10:00:00
Father's Day Wishes In Punjabi ਜੇਕਰ ਤੁਸੀਂ ਵੀ ਪਿਤਾ ਦਿਵਸ ਦੇ ਮੌਕੇ 'ਤੇ ਖੂਬਸੂਰਤ ਸੰਦੇਸ਼ਾਂ ਨਾਲ ਆਪਣੇ ਪਿਤਾ ਨੂੰ ਖਾਸ ਮਹਿਸੂਸ ਕਰਵਾਉਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ ਕੁਝ ਚੁਣੇ ਹੋਏ ਸੰਦੇਸ਼ ਲੈ ਕੇ ਆਏ ਹਾਂ।
ਤੇਰੀ ਛਾਂ ਬੜੀ ਨਿੱਘੀ ਏ _ਬਾਪੂ
ਇਹਦੇ ਹੇਠ ਨੀਂਦ ਬੜੀ ਮਿੱਠੀ ਏ _ਬਾਪੂ
ਦੁਨੀਆਂ ਤੋਂ ਬੜਾ ਬਚਾਅ ਏ _ਬਾਪੂ
ਤੇਰੇ ਹੁੰਦੇ ਕੋਈ ਨਾ ਔਖਾ ਰਾਹ ਬਾਪੂ
ਧੰਨ ਪਿਤਾ ਪਿਓ ਦਿਵਸ
ਗੱਲ-ਗੱਲ ਤੇ ਕਿਸੇ ਦਾ ਮਜਾਕ ਨਹੀ ਬਣਾਈਦਾ..
ਮਾਂ-ਬਾਪ ਹੁੰਦੇ ਨੇ ਰੱਬ ਦਾ ਰੂਪ...
ਕੌੜਾ ਬੋਲ ਉਹਨਾਂ ਦਾ ਦਿਲ ਨਹੀ ਦੁਖਾਈਦਾ
ਧੰਨ ਪਿਤਾ ਪਿਓ ਦਿਵਸ
ਫੁੱਲ ਕਦੇ ਦੁਬਾਰਾ ਨਹੀ ਖਿਲਦੇ,
ਜਨਮ ਕਦੇ ਦੁਬਾਰਾ ਨਹੀ ਮਿਲਦੇ
ਮਿਲਦੇ ਨੇ ਲੋਕ ਹਜ਼ਾਰਾਂ,
ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ
ਮਾਂ ਬਾਪ ਦੁਬਾਰਾ ਨਹੀਂ ਮਿਲਦੇ...
ਧੰਨ ਪਿਤਾ ਪਿਓ ਦਿਵਸ
ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ
ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ
ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ....
ਧੰਨ ਪਿਤਾ ਪਿਓ ਦਿਵਸ
Father's Day quotes in punjabi
ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ ਪੁੱਤ..
ਤੇਰੇ ਨੇ ਵੀ ਅੱਤ ਹੀ ਕਰਾਉਣੀ ਆ..!!
ਧੰਨ ਪਿਤਾ ਪਿਓ ਦਿਵਸ
ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ,
ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ !
ਧੰਨ ਪਿਤਾ ਪਿਓ ਦਿਵਸ
ਬਾਪੂ ਦੀ ਮੌਜੂਦਗੀ ਸੂਰਜ ਦੀ ਤਰਾਂ ਹੈ ਸੂਰਜ ਗਰਮ ਜਰੂਰ ਹੁੰਦਾ ਹੈ.
ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਹੈ....
ਧੰਨ ਪਿਤਾ ਪਿਓ ਦਿਵਸ
ਜੋ ਕੀਤੇ ਬਾਪੂ ਮੇਰੇ ਤੇ,
ਮੈ ਅਹਿਸਾਨ ਮੋੜ ਨਈਂ ਸਕਦਾ,
ਮੇਰਾ ਬਾਪੂ ਰੱਬ ਵਰਗਾ,
ਜੋ ਕੀਤਾ ਉਹ ਕਰ ਕੋਈ ਹੋਰ ਨਹੀਂ ਸਕਦਾ ।
ਧੰਨ ਪਿਤਾ ਪਿਓ ਦਿਵਸ
Father's Day Punjabi Status
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ..
ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.
ਧੰਨ ਪਿਤਾ ਪਿਓ ਦਿਵਸ
Happy Father's Day Status in punjabi
ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ
ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ
ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ....
ਧੰਨ ਪਿਤਾ ਪਿਓ ਦਿਵਸ
ਬਸ ਰੋਟੀ ਪਾਣੀ ਚੱਲਦਾ, ਫਿਰ ਗੁੱਸਾ ਕਿਹੜੀ ਗੱਲ ਦਾ...
ਜਿਉਂਦਾ ਰਹੇ ਬਾਪੂ ਮੇਰਾ, ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ.
ਧੰਨ ਪਿਤਾ ਪਿਓ ਦਿਵਸ
ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ
ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ,
ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ.
ਧੰਨ ਪਿਤਾ ਪਿਓ ਦਿਵਸ
ਹੱਸੋ ਮੇਰੇ ਪਿਤਾ ਜੀ
ਮੇਰੇ ਪਿਤਾ ਨੇ ਮੈਨੂੰ ਖੁਸ਼ੀਆਂ ਲਿਆਉਂਦੀਆਂ ਹਨ.
ਜਦੋਂ ਮੈਨੂੰ ਗੁੱਸਾ ਆਉਂਦਾ ਹੈ,
ਇਸ ਲਈ ਮੇਰੇ ਪਿਆਰੇ ਪਿਤਾ
ਗੁੱਡੀ ਵਿਚ ਪਿਤਾ,
ਅਤੇ ਮੇਰਾ ਪਿਆਰਾ ਮਿੱਤਰ, ਪਾਪਾ,
ਧੰਨ ਪਿਤਾ ਪਿਓ ਦਿਵਸ
ਹਾਂ, ਸਮਾਜ ਦਾ ਨਿਯਮ ਹਮੇਸ਼ਾਂ ਐਨਾ ਗੰਭੀਰ ਪਿਤਾ ਹੋਣਾ ਚਾਹੀਦਾ ਹੈ,
ਲੱਖਾਂ ਦਿਮਾਗ ਵਿੱਚ ਛੁਪੇ ਹੋਏ ਹਨ, ਅੱਖਾਂ ਨੂੰ ਦੂਰ ਨਾ ਹੋਣ ਦਿਓ!
ਬਹੁਤ ਸੁੱਕੀਆਂ ਅਤੇ ਸੁੱਕੀਆਂ ਗੱਲਾਂ ਕਰੋ, ਬੱਸ ਨਿਰਦੇਸ਼ਾਂ ਨੂੰ ਬੋਲੋ,
ਮਾਂ ਵਾਂਗ ਦਿਲ ਵਿਚ ਪਿਆਰ ਹੈ, ਪਰ ਇਕ ਵੱਖਰੀ ਤਸਵੀਰ ਹੈ!
ਫਰਸ਼ ਬਹੁਤ ਦੂਰ ਹੈ ਅਤੇ ਬਹੁਤ ਜ਼ਿਆਦਾ,
ਜ਼ਿੰਦਗੀ ਬਾਰੇ ਬਹੁਤ ਚਿੰਤਾ ਹੈ,
ਇਹ ਸੰਸਾਰ ਕਦੋਂ ਸਾਨੂੰ ਮਾਰ ਦੇਵੇਗਾ,
ਪਰ "ਪਾਪਾ" ਦਾ ਪਿਆਰ ਵਿੱਚ ਬਹੁਤ ਪ੍ਰਭਾਵ ਹੈ!
ਜੇ ਨਹੀਂ, ਤਾਂ ਅਸੀਂ ਰੋਵਾਂਗੇ, ਇਥੇ ਇੱਛਾਵਾਂ ਦੇ apੇਰ ਹਨ,
ਜੇ ਕੋਈ ਪਿਤਾ ਹੈ, ਤਾਂ ਬੱਚਿਆਂ ਦਾ ਦਿਲ ਹਮੇਸ਼ਾਂ ਸ਼ੇਰ ਹੁੰਦਾ ਹੈ
ਪਾਪਾ ਨੇ ਮੈਨੂੰ ਉਹ ਸਭ ਕੁਝ ਸਿਖਾਇਆ ਜੋ ਮੈਂ ਜਾਣਦਾ ਹਾਂ. ਬਦਕਿਸਮਤੀ ਨਾਲ,
ਉਸਨੇ ਮੈਨੂੰ ਉਹ ਸਭ ਕੁਝ ਨਹੀਂ ਸਿਖਾਇਆ ਜੋ ਉਹ ਜਾਣਦਾ ਹੈ.
ਮੇਰੇ ਪਿਤਾ ਜੀ ਕਹਿੰਦੇ ਸਨ ਕਿ ਤੁਸੀਂ ਕਦੇ ਵੀ ਕੁਝ ਵੀ ਕਰਨ ਵਿਚ ਦੇਰ ਨਹੀਂ ਕਰਦੇ.
ਅਤੇ ਉਨ੍ਹਾਂ ਨੇ ਕਿਹਾ, 'ਤੁਹਾਨੂੰ ਕਦੇ ਨਹੀਂ ਪਤਾ ਕਿ ਤੁਸੀਂ ਕੀ ਕਰ ਸਕਦੇ ਹੋ ਜਦ ਤਕ ਤੁਸੀਂ ਕੋਸ਼ਿਸ਼ ਨਹੀਂ ਕਰਦੇ.