Thursday, June 19, 2025
No Result
View All Result
LoveSove.com ~ Festival Wishes, Shayari's & Quotes
No Result
View All Result
LoveSove.com ~ Festival Wishes, Shayari's & Quotes
Home Punjabi Friendship Day Wishes

80+ Friends Status in Punjabi For Whatsapp

April 14, 2024 - Updated on March 25, 2025
in Punjabi Friendship Day Wishes
138 9

ਦੋਸਤੀ ਬਿਨਾਂ ਸ਼ੱਕ ਸਾਰੇ ਮਨੁੱਖੀ ਰਿਸ਼ਤਿਆਂ ਵਿੱਚੋਂ ਸਭ ਤੋਂ ਵਧੀਆ ਅਤੇ ਸਭ ਤੋਂ ਲਾਭਕਾਰੀ ਹੈ। ਦੋਸਤੀ ਸਭ ਤੋਂ ਮਹੱਤਵਪੂਰਨ ਰਿਸ਼ਤਿਆਂ ਵਿੱਚੋਂ ਇੱਕ ਹੈ ਜੋ ਮਨੁੱਖ ਬਣਾ ਸਕਦਾ ਹੈ। ਦੋਸਤੀ ਵਿਸ਼ਵਾਸ, ਆਪਸੀ ਸਤਿਕਾਰ ਅਤੇ ਕਦਰਾਂ-ਕੀਮਤਾਂ ਅਤੇ ਵਿਸ਼ਵਾਸਾਂ ਦੇ ਸਾਂਝੇ ਸਮੂਹ ‘ਤੇ ਬਣੀ ਹੈ। ਦੋਸਤੀ ਇੱਕ ਦੋ-ਪਾਸੜ ਗਲੀ ਹੈ, ਅਤੇ ਦੋਵਾਂ ਧਿਰਾਂ ਨੂੰ ਦੋਸਤੀ ਨੂੰ ਸਫਲ ਬਣਾਉਣ ਲਈ ਯਤਨ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। Friends Status in Punjabi For Whatsapp

80+ Friends Status in Punjabi For Whatsapp

80+ Friends Status in Punjabi For Whatsapp, Friendship shayari punjabi for girl

ਪਿਆਰ ਛੱਡ ਤੂੰ ਮੇਰਾ ਦੋਸਤ ਹੀ ਬਣਿਆ ਰਹੀ ਸੁਣਿਆ ਪਿਆਰ ਮੁਕਰ ਜਾਂਦਾ ਪਰ ਯਾਰ ਨਹੀਂ.

‍ਯਾਰ ਸਾਹਾ ਨਾਲੋ ਵੱਧ ਕੇ ਕਰੀਬ ਰੱਖੇ ਏ ਕਦੇ ਨਾਰਾ ਨਾਲ ਦਿੱਲ ਦੇ ਨਾ ਭੇਤ ਖੋਲਦੇ.

RelatedPosts

Yaari Vich Naffe Nuksan Nahio Vekhide-Friendship Shayari

Happy friendship day status

Ohna Yaara Di Yaari – Punjabi Friendship Shayari

ਨਸ਼ੇ ਪੱਤੇ ਵਾਲੀ ਹੈ ਨਈ ਤੋੜ ਜੱਟ ਨੂੰ ਯਾਰੀਆਂ ਦੀ ਚੜੀ ਰਹਿੰਦੀ ਲੋਰ ਜੱਟ ਨੂੰ. .

ਯਾਰੀ ਉਦੋਂ ਸਾਡੀ ਟੁੱਟੂ ਜਦੋ ਦੰਦ ਜੁੜ ਗਏ ਛੱਡ ਸਿਵਿਆ ਚ ਜਦੋ ਲੋਕੀਘਰ ਮੁੜ ਗਏ .

ਨਜ਼ਰਾ ਚ ਲੱਲੀ-ਛੱਲੀ ਬੜੀ ਫਿਰਦੀ ਹਿੱਟ ਲਿਸਟਾਂ ਚ ਆਉਣ ਸਿੱਧੇ ਯਾਰ ਕੁੜੇ.

ਐਨਾ Time ਕਿੱਥੋ ਅੱਲੜਾਂ ਨਾਲ ਬੈਠ ਜਾ,,, ਅਜੇ ਯਾਰਾ ਨਾਲ ਲੁੱਟਣੇ ਮੈਂ ਬੁੱਲੇ ਆ.

ਯਾਰਾਂ ਦਾ ਜੋ ਰੱਖਿਆ ਬਣਾ ਕੇ ਮਹਿਕਮਾ ਮਿੱਤਰਾਂ ਦੀ ਹਾਂ ਦੇ ਵਿੱਚ ਹਾਂ ਬੋਲਦਾ…

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ….

ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ …ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ….

Friendship shayari punjabi for girl

ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ …ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..

ਇਹੀ ਫਰਕ ਏ, ਦੋਸਤੀ ਤੇ ਪਿਆਰ ਵਿੱਚ, ਇਸ਼ਕ ਨੇ ਕਦੇ ਹਸਾਇਆ ਨੀ, ਤੇ ਯਾਰਾਂ ਨੇ ਕਦੀ ਰਵਾਇਆ ਨੀ___

ਨਾ ਸਾਡੀ ਕੋੲੀ Bestfriend ਆ ਤੇ ਨਾ ਕੋਈ Girlfriend ਆ, ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ

ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…

ਦਿਲੋਂ ਨਈਂਓ ਮਾੜੇ ਭਾਵੇਂ ‍‍‍ਲੋਕ ਕਹਿੰਦੇ ਆ…ਜਾਣਦੇ ਆ ਮੁੱਲ ਜਿਹੜੇ ਨਾਲ ਰਹਿੰਦੇ ਆ…

Friendship shayari punjabi for boy, Friendship shayari punjabi attitude

ਖ਼ਿਲਾਫ਼ ਕਿਤਨੇ ਹੈਂ ਫਰਕ ਨਹੀਂ ਪੜਤਾ, ਜਿਨਕਾ ਸਾਥ ਹੈ ਲਾਜਵਾਬ ਹੈ,,,,,,,,

ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ, ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ.

ਜੱਟ ਦੇ ਨਾਲ ਸ਼ਤੀਰਾਂ ਵਰਗੇ ਨੇ, 6-6 ਫੁੱਟੇ ਖੜਦੇ ਨਾਲ ਮੇਰੇ

ਪੱਥਰ ਕਦੇ ਗੁਲਾਬ ਨੀ ਹੁੰਦੇ , ਕੋਰੇ ਵਰਕੇ ਕਿਤਾਬ ਨਹੀਂ ਹੁੰਦੇ, ਜੇਕਰ ਲਈਏ ਯਾਰੀ ਬੁੱਲ੍ਹਿਆ, “ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ

ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ, ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ

ਯਾਰੀਆਂ ਚ ਫਿੱਕ ਨਾ ਪਵਾਵੀਂ ਮਾਲਕਾ ਵੈਰੀ ਭਾਵੇਂ ਨਿੱਤ ਨਵਾ ਟੱਕਰੇ |

Friendship shayari punjabi attitude

ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ….!!!!

ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ, ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ

ਉਚੀਆਂ_ ਹਵੇਲੀਆਂ ਕਾਰਾਂ_ ਲੰਮੀਆਂ ਤੇ ਸਹੇਲੀਆਂ ਵੀਰੇ ਪੱਲੇ ਸਾਡੇ ਕੱਖ__ ਨੀ ਯਾ+ਰਾਂ ਬੈਲੀਆਂ ਦੇ ਬੈਲੀ ਆਂ

ਰਫਤਾਰ ਜ਼ਿੰਦਗੀ ਦੀ ਈਉ ਰੱਖੀ ਮਾਲਕਾ ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ ਪਰ ਕੋਈ ਯਾਰ ਮਗਰ ਨਾ #ਰਹਿ

ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ, ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ

ਨਾ ਰੱਬ ਤੋਂ ਮੰਗੀ ਹੀਰ ਕਦੇ, ਨਾ ਮੰਗੇ ਤੱਖਤ ਹਜਾਰੇ ਮੈਂ।। ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ ਯਾ ਮੰਗੇ ਯਾਰ ਪਿਆਰੇ ਮੈਂ।

ਯਾਰ ਤੇ ਹਥਿਆਰ ਦੋਵੇਂ ਚੰਗੀ ਨਸਲ ਦੇ ਰੱਖੋ, ਯਾਰ ਜਾਨ ਦੇਣੀ ਜਾਣਦਾ ਹੋਵੇ ਤੇ ਹਥਿਆਰ ਜਾਨ ਲੈਣੀ |

ਯਾਰ ਬੰਦੂਕਾਂ ਵਰਗੇ, ਕੀ ਕਰਨਾ ਤਲਵਾਰਾਂ ਨੂੰ… ਲੰਬੀ ਉਮਰਾਂ ਬਖਸ਼ੀ ਰੱਬਾ ਸਾਡੇ ਜ਼ਿਗਰੀ ਯਾਰਾਂ ਨੂੰ

ਪੰਜਾਬੀ ਸਟੇਟਸ ਯਾਰੀ ਦੋਸਤੀ

Friendship shayari punjabi for instagram, ਪੰਜਾਬੀ ਸਟੇਟਸ ਯਾਰੀ ਦੋਸਤੀ

ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ, ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ.

ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ… . ‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।

ਯਾਰਾ ਬਿਨ ਕੱਖ ਦਾ ਯਾਰਾ ਨਾਲ ਲੱਖ ਦਾ |

ਯਾਰ ਭਾਵੇ ਕਮੀਨੇ ਆ..ਪਰ ਰੋਣਕ ਵੀ ਇਹਨਾ ਨਾਲ ਹੀ ਲੱਗਦੀ ਆ..

ਨਾਲ ਰਹਿੰਦੇ ਜੋ ਚਾਰ ਪੰਜ ਹਜਾਰਾਂ ਵਰਗੇ, ਲੋਕੀ ਲਭਦੇ ਨੇ ਯਾਰ ਸਾਡੇ ਯਾਰਾ ਵਰਗੇ

ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ , ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ

ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ

ਬਹੁਤਾ ਯੈਕਣਾਂ ਨਾਲ ਹੁੰਦਾ ਨਹੀ #frank ਬੱਲੀਏ ਸਾਡਾ ਯਾਰੀਆ ਲਈ #TOP ਉੱਤੇ #Rank ਬੱਲੀਏ…

ਵਾਧਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.

ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ, ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ

Friendship shayari punjabi for instagram

ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ, ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ,,

ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ , ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ

ਵਾਧਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.

ਨੋਟਾਂ ਨਾਲੋਂ ਵੱਧ ਯਾਰ ਕਮਾਏ ਆ… ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ…

ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ, ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ

Friendship shayari punjabi for boy

80+ Friends Status in Punjabi For Whatsapp, Friendship shayari punjabi for girl

ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇਸਦਾ ਵਿਚਾਰ ਰੱਖੀਏ…… ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ !!!!

ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ

ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ

ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ… . ‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।

Tags: Punjabi
Share66SendTweet42SharePin15
Previous Post

Nice Lines For DP For Whatsapp In English

Next Post

90+ Love Status in Punjabi For Whatsapp

Related Posts

Punjabi Friendship Day Wishes

Mere khusi da gada banana lai tuhada dhanavada Sahaika ate diaiu

July 29, 2021
Punjabi Friendship Day Wishes

Zidagi vica bahuta sariam cizam mainu khusa nahim karadiam

July 29, 2021
Punjabi Friendship Day Wishes

Mere sare muḍam lai tusim phiṭa ho

May 19, 2020
Punjabi Friendship Day Wishes

Mainu Kahandi Yaari Apni Kache Lagdi

April 30, 2019
Punjabi Friendship Day Wishes

Yaar Di Gulami Saade Pyar Da Asool Ae

April 30, 2019
Punjabi Friendship Day Wishes

Yaari Vich Naffe Nuksan Nahio Vekhide-Friendship Shayari

April 30, 2019
Load More
Next Post

90+ Love Status in Punjabi For Whatsapp

Leave Comment

Festivals & Important Days

Important Days

80+ Happy Fathers Day Shayari From Daughter

June 9, 2024 - Updated on April 3, 2025
Important Days

Happy International Tea Day Quotes

May 19, 2024 - Updated on March 21, 2025
Best Fathers Day Quotes
Important Days

80+ Best Fathers Day Quotes

May 19, 2025 - Updated on May 26, 2025
40+ Mahesh Navami Wishes & Quotes
Indian Festivals Wishes

40+ Mahesh Navami Wishes & Quotes

June 12, 2024 - Updated on June 4, 2025

Trending

/heart-touching-lines-for-father-in-punjabi-status-for-dad-in-punjabi
Punjabi

70+ Heart Touching Lines For Father In Punjabi

October 21, 2024 - Updated on April 28, 2025
Love Video Status

Tere Rang Teri Aashiqui Zaroor Kuch Laayegi

April 27, 2024 - Updated on April 3, 2025
Sunrise Quotes
Daily Wishes

Sunrise Quotes in Hindi, Early Morning Sunrise Quotes

May 25, 2025 - Updated on June 2, 2025
Messages & Quotes In Punjabi
Daily Wishes

Good Morning Wishes, Status, Messages & Quotes In Punjabi

June 18, 2025
  • About Us
  • Contact Us
  • Privacy Policy
  • Terms of Service
No Result
View All Result
LoveSove.com ~ Festival Wishes, Shayari's & Quotes

~Never fall in love Always Rise in love, Never say We fell in love, Always say We feel the love”~
© 2025

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
This website uses cookies. By continuing to use this website you are giving consent to cookies being used. Visit our Privacy and Cookie Policy.