Thursday, February 12, 2026
No Result
View All Result
LoveSove.com ~ Festival Wishes, Shayari's & Quotes
No Result
View All Result
LoveSove.com ~ Festival Wishes, Shayari's & Quotes
Home Punjabi

80+ Mom Status In Punjabi

August 18, 2025 - Updated on August 20, 2025
in Punjabi
592 25

There is nothing that can come close to the love that a mother feels for her children. Mom Status In Panjabi Women are inherently good mothers. Till birth women carry their young and then continue their love & affection throughout their childhood and even into adulthood. Every Mother always makes sure that their children are safe and happy throughout their childhood. It is the love for their child that a mother feels that drives these feelings. No one can describe in words the feeling that a mother has towards her children. In fact, most people do not understand unless they become a mother themselves. Love always encourages us in any falls which come in life. She is the only person who has no demands except our best future.

Heart Touching Quotes On Mother In Punjabi, Mom Status In Punjabi

  • ਮਾਂ ਦੇ ਹੱਥ ਕੋਮਲਤਾਂ ਨਾਲ ਬਣਿਆ ਹੁੰਦਾ ਹੈ
    ਅਤੇ ਬੱਚਾ ਉਸ ਵਿੱਚ ਗੇਹਰੀ ਨੀਂਦ ਵਿੱਚ ਸੋਂਦਾ ਹੈ।
  • ਮਾਂ ਹੁੰਦੀ ਐ ਮਾਂ ਓ ਦੁਨੀਆਂ ਵਾਲਿਓ..
  • ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ !!!
    ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
    ਤੈਥੋਂ ਪਲ ਵੀ ਦੂਰ ਨਾ ਜਾਵਾਂ !!
  • ਮਾਂ ਵਰਗਾ ਮੀਤ ਨਾ ਕੋਈ !
    ਮਾਂ ਵਰਗੀ ਅਸੀਸ ਨਾ ਕੋਈ …
  • ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,
    ਸਬ ਝੂਠੇ ਤੇ ਬੇਰੂਪ,
    ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
    ਮਾਂ ਹੈ ਰੱਬ ਦਾ ਰੂਪ

Heart Touching Quotes On Mother In Punjabi, Mom Status In Punjabi

 

RelatedPosts

Punjabi Attitude Status For Whatsapp 2025

70+ Heart Touching Lines For Father In Punjabi

Punjabi Attitude Shayari In Hindi, Punjabi Love Attitude Shayari

50+ Motivational Status in Punjabi For Whatsapp

80+ Father’s Day Wishes In Punjabi

  • ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ !!!
    ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
    ਤੈਥੋਂ ਪਲ ਵੀ ਦੂਰ ਨਾ ਜਾਵਾਂ
  • ਮਾਂ ਦੇ ਲਈ ਸੱਭ ਨੂੰ ਛੱਡ ਦਿੳ…
    ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_♥..!
  • ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ,
    ਲੱਖਾਂ ਰਿਸ਼ਤਿਆਂ ਚ ਓੁਵੇਂ ਮਾਂ ਵਰਗਾ ਕੋਈ ਨਹੀ।
  • ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..
    ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!
  • ਮਾਂ ਦੇ ਹੱਥ ਕੋਮਲਤਾਂ ਨਾਲ ਬਣਿਆ ਹੁੰਦਾ ਹੈ
    ਅਤੇ ਬੱਚਾ ਉਸ ਵਿੱਚ ਗੇਹਰੀ ਨੀਂਦ ਵਿੱਚ ਸੋਂਦਾ ਹੈ।

Heart Touching Quotes On Mother In Punjabi

  • ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ..
    ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ
  • ਫੇਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ.
  • ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ..
    ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ..
  • ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ, ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ, ਹੱਥ ਮਾਂ ਦੀਆ ਦੁਆਵਾਂ ਵਰਗੇ..!!
  • ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ,
    . ਜਿਉਂਦੀ ਰਹੇ “ਮਾਂ” ਮੇਰੀ ਜੋ ਚੁੰਨੀ,
    ਪਾੜ ਕੇ ਮੱਲਮ ਲਾਉਂਦੀ ਏ…!!
  • ਬੱਚਿਆ ਦਾ ਦੁਖ ਮਾਂ ਹੈ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ..
    ਸਾਨੂੰ ਪਾਉਂਦੀ ਸੁੱਕੀ ਥਾਂ, ਓ ਦੁਨੀਆਂ ਵਾਲਿਉ..
    ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ…
Mom Status In Punjabi For Instagram, Mother Status In Punjabi Lines
  • ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ,
    ਲੱਖਾਂ ਰਿਸ਼ਤਿਆਂ ਚ ਓੁਵੇਂ ਮਾਂ ਵਰਗਾ ਕੋਈ ਨਹੀ।
  • ਰੱਬ ਵਰਗੀ ਮਾਂ ਮੇਰੀ ਦੇ, ਮੇਰੇ ਸਿਰ ਕਰਜ਼ ਬੜੇ ਨੇ …
    ਓਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੀ …
  • ਮਾਂ ਦੇ ਪਿਆਰ ਦਾ ਕੋਈ ਮੁੱਲ ਨਹੀਂ ਮੋੜ ਸਕਦਾ !!! ਮਾਂ ਤਾਂ ਰੱਬ ਦਾ ਦੂਜਾ ਨਾਮ ਹੈ !!
  • ਮਾਂ ਦਾ ਪਿਆਰ ਮਿਲਦਾ ਹੈ ਨਸੀਬ ਵਾਲਿਆਂ ਨੂੰ,
    ਦੁਨੀਆਂ ਵਿੱਚ ਨਹੀਂ ਇਸਦਾ ਬਜ਼ਾਰ ਹੁੰਦਾ.!
    ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
    ਹਰ ਰਿਸ਼ਤਾ ਨਹੀਂ ਇਨ੍ਹਾਂ ਵਫ਼ਾਦਾਰ ਹੁੰਦਾ..!!
  • ਮੈ ਦਾ ਪਿਆਰ ਮਿਲਦਾ ਹੈ ਨਸੀਬਾਂ ਵਾਲਿਆਂ ਨੂੰ,
    ਦੁਨੀਆ ਵਿਚ ਇਸਦਾ ਨਹੀਂ ਬਜ਼ਾਰ ਹੁੰਦਾ,
    ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
    ਹਰ ਰਿਸ਼ਤਾ ਨਹੀਂ ਏਨਾ ਵਫ਼ਾਦਾਰ ਹੁੰਦਾ..
  • ਜਿਵੇ ਸਵਰਗਾ ਨੂੰ ਜਾਂਦੇ ਰਾਹ ਵਰਗਾ ਕੋਈ ਨੀ,
    ਉਵੇ ਲੱਖਾਂ ਰਿਸ਼ਤਿਆਂ ਵਿੱਚੋ ਮਾਂ ਬਾਪ ਵਰਗਾ ਕੋਈ ਨੀ.!!

Mom Status In Punjabi For Instagram

  • ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ, ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ, ਹੱਥ ਮਾਂ ਦੀਆ ਦੁਆਵਾਂ ਵਰਗੇ
  • ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਈ ਦਿਲ ਕਰਦਾ
  • ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ !!!
    ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
    ਤੈਥੋਂ ਪਲ ਵੀ ਦੂਰ ਨਾ ਜਾਵਾਂ !!
  • ਮਾਂ ਵਰਗਾ ਮੀਤ ਨਾ ਕੋਈ !
    ਮਾਂ ਵਰਗੀ ਅਸੀਸ ਨਾ ਕੋਈ …

Mother Status In Punjabi Lines

Mom Status In Punjabi For Instagram, Mother Status In Punjabi Lines

 

  • ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,
    ਸਬ ਝੂਠੇ ਤੇ ਬੇਰੂਪ,
    ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
    ਮਾਂ ਹੈ ਰੱਬ ਦਾ ਰੂਪ
  • ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,
    ਸਬ ਝੂਠੇ ਤੇ ਬੇਰੂਪ,
    ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
    ਮਾਂ ਹੈ ਰੱਬ ਦਾ ਰੂਪ
  • ਫੇਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ….
  • ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ..
    ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ..
  • ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ, ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ, ਹੱਥ ਮਾਂ ਦੀਆ ਦੁਆਵਾਂ ਵਰਗੇ..!!
  • ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ,
    . ਜਿਉਂਦੀ ਰਹੇ “ਮਾਂ” ਮੇਰੀ ਜੋ ਚੁੰਨੀ,
    ਪਾੜ ਕੇ ਮੱਲਮ ਲਾਉਂਦੀ ਏ…!!
  • ਬੱਚਿਆ ਦਾ ਦੁਖ ਮਾਂ ਹੈ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ..
    ਸਾਨੂੰ ਪਾਉਂਦੀ ਸੁੱਕੀ ਥਾਂ, ਓ ਦੁਨੀਆਂ ਵਾਲਿਉ..
    ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ….!!
  • ਮਾਂ ਦੇ ਲਈ ਸੱਭ ਨੂੰ ਛੱਡ ਦਿੳ…
    ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_♥..!
Tags: Punjabi
Share278SendTweet174SharePin62

Related Posts

Punjabi Attitude Status For whatsapp
Punjabi

Punjabi Attitude Status For Whatsapp 2025

August 11, 2025 - Updated on August 26, 2025
2k
Heart Touching LInes for Father In Punjabi
Punjabi

70+ Heart Touching Lines For Father In Punjabi

August 8, 2025 - Updated on August 20, 2025
15.9k
Punjabi Love Attitude Shayari
Punjabi Status

Punjabi Attitude Shayari In Hindi, Punjabi Love Attitude Shayari

August 5, 2025 - Updated on August 12, 2025
2.1k
Motivational Status in Punjabi
Punjabi

50+ Motivational Status in Punjabi For Whatsapp

July 20, 2025 - Updated on August 6, 2025
615
Father’s Day Wishes In Punjabi
Punjabi

80+ Father’s Day Wishes In Punjabi

July 11, 2025 - Updated on July 23, 2025
2.1k
Happy Birthday Wishes
Punjabi

Happy Birthday Wishes, Status, Quotes & Messages In Punjabi

June 30, 2025 - Updated on July 24, 2025
868
Load More
Leave Comment

Festivals & Important Days

80+ Raksha Bandhan Shayari
Indian Festivals Wishes

80+ Raksha Bandhan Shayari

August 5, 2025 - Updated on August 6, 2025
574
Happy Bhai Dooj Wishes
Indian Festivals Wishes

25+ Happy Bhai Dooj Shayari & Wishes in Hindi

October 17, 2025 - Updated on October 19, 2025
2.5k
LoveSove.com — Festival Wishes, Shayari’s & Quotes
Indian Festivals Wishes

Maharishi Dayanand Saraswati Jayanti Wishes, Quotes & Messages

February 3, 2023 - Updated on April 8, 2025
163
Karwa chauth Funny Lines For Husband Wife
Indian Festivals Wishes

Karwa Chauth Funny Lines For Husband-Wife, Hindi Jokes On Wife

October 7, 2025 - Updated on October 9, 2025
1.7k

Trending

Short English tag lines
Life Status

Best Life Status, Life Quotes, Short English Tag Lines

June 5, 2025 - Updated on September 9, 2025
23.5k
Good Morning Quates in HIndi
Daily Wishes

100+ Good Morning Quotes In Hindi, सुप्रभात सुविचार

August 18, 2025 - Updated on August 20, 2025
18.6k
/good-morning-messages-wishes-quotes
Daily Wishes

Good Morning Messages, Wishes & Quotes

August 8, 2025 - Updated on August 19, 2025
15.5k
Happy Birthday Wishes For Friends
Birthday Wishes

100+Happy Birthday Wishes For Friends, Best Birthday Quotes

July 30, 2025 - Updated on August 21, 2025
10k

Important Days

teacher day shayari
Important Days

40+ Teacher’s Day Shayari

August 20, 2025 - Updated on September 2, 2025
2.7k
world ozone day
Important Days

World Ozone Day Message & Quotes, Few Lines On World Ozone Day

September 5, 2025 - Updated on September 10, 2025
2.1k
National Unity day quotes
Important Days

National Unity Day Quotes, Thought On National Unity Day

September 1, 2025 - Updated on October 5, 2025
564
Mothers Day Shayari
Mother's Day Wishes

Best 100+ Mothers Day Shayari

April 21, 2025 - Updated on May 5, 2025
820
  • About Us
  • Contact Us
  • Privacy Policy
  • Terms of Service
No Result
View All Result

Welcome Back!

Login to your account below

Forgotten Password?

Retrieve your password

Please enter your username or email address to reset your password.

Log In
  • Anniversary Wishes
  • Birthday Wishes
  • Congratulation
  • Best Status
  • Best Quotes
  • Daily Wishes
  • Sher-o-Shayari
  • Daily Wishes
  • Famous People
  • Friendship
  • DP
  • Funny
  • Health & Beauty
  • Humour
  • Important Days
  • Indian Festivals Wishes
  • Mehndi Designs
No Result
View All Result
This website uses cookies. By continuing to use this website you are giving consent to cookies being used. Visit our Privacy and Cookie Policy.