Heart touching Sad Status in Punjabi have a profound impact on our emotions, stirring a sense of empathy and understanding within us. These heartfelt expressions of sorrow allow us to connect with the pain and struggles of others, reminding us of the fragile nature of human existence. Through these poignant words, we are reminded of the importance of compassion and the power of shared experiences in our journey through life.
ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ, ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ.
ਟੁੱਟੀਆਂ ਹੋਇਆ ਚੀਜ਼ਾਂ, ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ
ਤੈਨੂੰ ਸੁਪਨੇ ਵਾਂਗ ਦੇਖਿਆ ਸੀ , ਨੀਂਦ ਵਾਂਗ ਟੁੱਟ ਗਿਆ ...
ਇੱਕ ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ, ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ
ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ, ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ.. #
ਲੁੱਟਦੇ ਦਿਲ ਦੇ ਕਰੀਬੀ ਹੀ ਨੇਂ, ਦੂਰ ਵਾਲੇ ਤਾਂ ਬੱਸ ਗੱਲਾਂ ਕਰਦੇ ਨੇਂ
ਇੱਕ ਦਿਲ ਨਹੀਂ ਮੰਨਦਾ, ਬਾਕੀ ਮੈਨੂੰ ਤਾਂ ਕਦੋਂ ਦਾ ਪਤਾ ਉਹ ਮੇਰੀ ਨਹੀਂ ਹੋ ਸਕਦੀ
ਹੱਦ ਨਾਂ ਪੁੱਛ ਬਰਦਾਸ਼ਤ ਕਰਨ ਦੀ! ਮੈਂ ਉਹ ਤਕਲੀਫਾਂ ਵੀ ਝੱਲੀਆਂ ਜਿੰਨਾਂ ਤੋਂ ਚੰਗੀ ਮੌਤ ਹੁੰਦੀ ਆ
Heart touching sad status in punjabi for girl ਬਹੁਤ ਬੁਰਾ ਲੱਗਦਾ ਜਦੋਂ ਕੋਈ ਆਪਣਾ ਹੀ ਸੱਚ ਲੁਕਾਉਣ ਲੱਗ ਜਾਵੇ
ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ ਦਿਲ ਚ ਕਿੰਨੇ ਹੀ ਦੁੱਖ ਸੀ ਚਿਹਰਾ ਹੱਸਦਾ ਫੜਿਆ ਗਿਆ ..
ਚਲ ਦਿਲਾ || ਉਹ ਜਿੰਦਗੀ ਜੀਅ || || ਜਿਹੜੀ ਓਹਦੇ ਆਉਣ ਤੋਂ || ਪਹਿਲਾਂ ਸੀ
ਜੇ ਮੈਨੂੰ ਮੌਕਾ ਵੀ ਮਿਲਦਾ ਨਾ ਮੈਂ ਤਾਂ ਵੀ ਤੇਰਾ ਦਿੱਲ ਨਾ ਤੋੜਦੀ
ਟੁੱਟੀਆਂ ਹੋਇਆ ਚੀਜ਼ਾਂ, ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ
ਮੈਂ ਤੇਰੀ ਉਹ ਯਾਦ ਹਾਂ ਜਿਸਨੂੰ ਤੂੰ ਅਕਸਰ ਭੁੱਲ ਜਾਂਦੀ
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ
ਜਿਹਨਾਂ ਦਾ ਨੰਬਰ ਤੇ ਨਾਮ ਸੁਕੂਨ ਲਿਖਿਆ ਸੱਚ ਦੱਸਾ ਉਹ ਤੜਫਾਉਂਦੇ ਬਹੁਤ ਨੇ…
ਉਡੀਕ ਸੀ, ਮੁੱਕ ਗਈ, ਉਮੀਦ ਸੀ, ਟੁੱਟ ਗਈ....
ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ |
ਇੱਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ‘ਚ ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ
ਸਭ ਤੋਂ ਵੱਧ ਦੁੱਖ ਤਾਂ ੳੱਦੋਂ ਹੁੰਦਾ ਜਦੋ ਸਾਡੀ ਮੁਹੱਬਤ ਸਾਡੇ ਹੁੰਦੇ ਹੋਏ ਕਿੱਸੇ ਹੋਰ ਨੂੰ ਪਸੰਦ ਕਰਨ ਲੱਗਜੇ ..!!
ਸਬਕ ਸੀ ਜ਼ਿੰਦਗੀ ਦਾ..ਮੈਨੂੰ ਲੱਗਾ ਮੁਹੱਬਤ ਸੀ..
ਜੋ ਗੱਲ ਕਿਹਨੀ ਸੀ ਦਿਲ ਦੀ ਮੈਂ ਉਹ ਬੁਲਾ ਤੇ ਆਉਂਦੀ ਮੁੜ ਗਈ ਐ
ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ
ਜ਼ਿੰਦਗੀ ਬੀਤ ਜਾਂਦੀ ਏ ਕੁੱਝ ਆਪਣੇ ਕਦੇ ਆਪਣੇ ਨੀ ਬਣਦੇ
ਅਕਸਰ ਓਹੀ ਦੀਵੇ ਹੱਥ ਸਾੜ ਦਿੰਦੇ ਨੇ ਜਿੰਨਾ ਨੂੰ ਹਵਾ ਤੋਂ ਬਚਾਉਣ ਦੀ ਕੋਸ਼ਿਸ਼ ਹੋਵੇ
ਤੁਰ ਗਿਆ ਕੱਲਾ ਪੁੱਤ ਘਰ ਤਬਾਹ ਹੋ ਗਿਆ ਤੇਰਾ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ
Heart touching sad status in punjabi for boy ਜਾਣੇ ਅਣਜਾਣੇ ਵਿਚ ਬੜੇ ਹੀ ਸਸਤੇ ਕਰ ਛੱਡਿਆ ਅਸੀਂ ਆਪਣੇ ਆਪ ਨੂੰ
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ ||
ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ, ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ ….!
ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ। ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ
" ਅਧੂਰਾ ਹੀ ਰਿਹਾ ਮੇਰੇ ਇਸ਼ਕੇ ਦਾ ਸਫਰ..ਕਦੇ ਰਸਤਾ ਖੋ ਗਿਆ , ਕਦੀ ਹਮਸਫਰ
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ
ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ, ਰਗ ਰਗ ਵਿੱਚ ਵਸਿਆਂ ਹੋਇਆਂ ਥੋੜਾ ਵਕਤ ਤਾਂ ਲੱਗੂ
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ, ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ, ਯਾਦ ਵੀ ਓਹੀ ਆਉਂਦੇ ਨੇ..!!
ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ
ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ,,,,, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ
ਕਦੇ ਸਕੂਨ ਸੀ ਤੇਰੀਆਂ ਗੱਲਾਂ ਚ, ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ
ਤੁਸੀਂ ਜਾ ਸਕਦੇ ਹੋ ਜਨਾਬ ਕਿਉਕਿ ਭੀਖ ਚ ਮੰਗਿਆ ਪਿਆਰ ਤੇ ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ
ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ, ਨਾ ਯਾਦ ਕਰੀ ਨਾ ਯਾਦ ਆਵੀਂ।
Heart touching sad status in punjabi for instagram
ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ, ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ
ਤੇਰੀ ਨਰਾਜਗੀ ਵੀ ਜਾਇਜ ਹੈ ,ਮੈਂ ਵੀ ਖੁੱਦ ਤੋਂ ਖੁਸ਼ ਨਹੀਂ ਹਾਂ ਅੱਜਕਲ
ਹੋਸ਼ ਚ ਸੀ ਪਰ ਬੇਹੋਸ਼ ਰਹੇ, ਸਬ ਪਤਾ ਸੀ ਪਰ ਖਮੋਸ਼ ਰਹੇ |
ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆ ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ...
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ, ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ .....
ਫਿਰ ਤੋਂ ਇਕੱਲੇ ਕਰ ਗਈ ਜ਼ਿੰਦਗੀ, ਪਤਾ ਨਹੀਂ ਵਾਰ ਵਾਰ ਹਾਲ ਪੁੱਛਣ ਆਉਂਦੀ ਆ ਜਾਂ ਸੁਆਦ ਲੈਣ...
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ |
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ, ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ..
ਖਮੋਸ਼ੀਆਂ ਜਿਸ ਨੂੰ ਚੰਗੀਆਂ ਲੱਗ ਜਾਣ ਉਹ ਫਿਰ ਬੋਲਿਆ ਨੀ ਕਰਦੇ