Punjabi Attitude Status For Whatsapp reflects the bold and confident nature of individuals hailing from the Punjabi culture. These status messages embody a proud and fearless attitude, often characterized by a sense of self-assurance and determination. Through their expressive and vibrant language, Punjabi Attitude Status serves as a way for individuals to showcase their strong personality and unwavering belief in themselves.
Attitude ਹੋਣ ਨਾਲ ਕੁੱਝ ਨਹੀਂ ਹੁੰਦਾ Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ
ਕਹਿੰਦੀ TuSi ਬਾਹਲੀ #Att ਕਰਾਂਦੇ ੳ ਮੈਂ KeHaVehLa ਬੰਦਾ ਹੋਰ ਕਰ ਵੀ ਕੀ ਸਕਦਾ
ਨਜ਼ਰਅੰਦਾਜ਼ ਨਾ ਕਰ ਸੱਜਣਾਂ ਜੇ ਅਸੀਂ ਛੱਡ ਦਿੱਤਾ ਤੈਥੋਂ ਰੋਇਆ ਵੀ ਨਹੀਂ ਜਾਣਾ
ਜਿੰਨਾ ਦੇ ਸੈਲਫੀ ਲੈਂਦੇਆ ਦੇ ਹੱਥ ਕੰਬਦੇ.. ਉਹ ਸਾਲੇ ਹੁਣ ਸਾਡੇ ਤੇ ਨਿਸ਼ਾਨਾ ਲਉਣਗੇ
ਬਾਦਸ਼ਾਹੀ ਵੀ ਸਿਖਾ ਦਿਆਂਗੇ., ਪਹਿਲਾ ਇੱਜਤ ਕਰਨੀਂ ਤਾਂ ਸਿੱਖ.
ਕਿਸੇ ਦੇ ਸਿਹਾਰੇ ਨਹੀਂ ਚੱਲਣਾ ਆਉੰਦਾ ਮੈਂਨੂੰ,ਆਪਣਾ ਰਸਤਾਂ ਮੈਂ ਆਪ ਚੌਣਦਾ...
ਸੁਪਨੇ ਜੋ ਦੇਖੇ ਸਭ ਪੂਰੇ ਹੋਣਗੇ .ਸਭਰਾ ਦੀ ਘੜੀਕਹਿੰਦੇ ਮਿੱਠੀ ਹੁੰਦੀ ਆ
ਬਾਨਾਂ ਦੇ ਚੰਗੇ ਇੰਨਸਾਨ" ਅਜ ਕਲ੍ਹ ਬਹੁਤਿਆਂ ਨੂੰ ਜਹਿਰ ਹੀ ਲਗਦੇ ਨੇ
ਨਸਲਾ ਤੋ ਪਛਾਣੇ ਜਾਂਦੇ ਘੋੜੇ ਮਿੱਤਰਾ, ਬੰਦੇ ਨੇ ਪਛਾਣੇ ਜਾਂਦੇ ਗੱਲ ਬਾਤ ਤੋ
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ..ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ .
ਅੱਖਾ ਵਿੱਚ ਸੁਪਨੇ ਤੇਦਿਲ ਵਿੱਚ ਅੱਗ ਐ ਵਿਰੋਧ ਵਿੱਚ ਬਹੁਤ ਨੇਸਪੋਟ ਵਿੱਚ ਰੱਬ ਐ
ਹਰੇਕ ਮੂਹਰੇ ਝੁਕੀ ਜਾਈਏ ਏਨੀ ਨਰਮਾਈ ਨੀ
ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ, ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ
ਸਾਨੂੰ ਚੁੱਪ ਰਹਿਣ ਦੇ ਸੱਜਣਾਂ ਸਮੁੰਦਰਾ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ
ਲੋਕ ਖਾਮੋਸ਼ੀ ਵੀ ਸੁਣਦੇ ਨੇਂ ਬਸ ਦਹਿਸ਼ਤ ਅੱਖਾਂ ਵਿੱਚ ਹੋਣੀਂ ਚਾਹੀਦੀ ਆ
ਹਰੇਕ ਮੂਹਰੇ ਝੁਕੀ ਜਾਈਏ ਏਨੀ ਨਰਮਾਈ ਨੀ
ਸਭ ਦਾ ਹੀ ਕਰੀਦਾ ਏ ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ
ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ ਕਿਸੇ ਨੂੰ ਜ਼ਹਿਰਲਗਦੇ ਆਂ ਤੇ ਕਿਸੇ ਨੂੰ ਸ਼ਹਿਦ
ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ
Shayari Punjabi Attitude ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ
TREND ਨਾਲ ਤਾਂ ਦੁਨੀਆਂ ਚਲਦੀ ਹੋਊ…ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ… -
ੴ ੴ ਮਨ ਨੀਵਾਂ ਮੱਤ ਉੱਚੀ ੴ ੴ
ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ
ਕਮਾਲ ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ, ਮਹਿਫ਼ਲਾਂ ਆਪਣਿਆਂ ਲਾਉਂਦੇ ਆ ਤੇ ਚਰਚੇ ਫੇਰ ਸਾਡੇ ਈ ਕਰਦੇ ਆ..
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ...ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ ਖੱਚਾਂ ਨੂੰ ਕੀ ਪਤਾ ਮਿੱਤਰਾਂ ਦੀਆਂ ਮਾਰਾਂ ਦਾ
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ... ਨਦੀਆਂ ਆਪ ਮਿਲਣ ਆਉਣਗੀਆਂ....
Punjabi Status 2 Line ਚਿਹਰੇ ਦੀ ਮੁਸਕਾਨ ਬਣਾਈ ਰੱਖੋ ਜਨਾਬ, ਜ਼ਿੰਦਗੀ 'ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ...
ਲੋਕ ਅੱਜ ਕੱਲ ਚੰਗੇ ਦਿਲ ਨੀ...ਚੰਗੇ ਦਿਨ ਦੇਖਦੇ ਨੇ.
ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ
ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ
ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ...ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!
ਟੀਚਾ ਯੁੱਗ ਬਦਲਣ ਦਾ ਹੈ ਕੁੱਤੇ ਕੀ ਭੌਂਕਦੇ ਨੇ ਫਰਕ ਨੀ ਪੈਂਦਾ
ਟਾਂਵੇ ਟਾਂਵੇ ਬੰਦਿਆਂ ਨਾ ਸਾਡੀ ਬਣਦੀ ਸੋਚੀ #ਕਿਰਦਾਰ ਕਿੰਨਾ #ਕੈਮ ਹੋਊਗਾ
ਦੁਖੀ ਨਾ ਹੋਇਆ ਕਰੋ ਲੋਕਾਂ ਦੀਆ ਗੱਲਾਂ ਸੁਣ ਕੇ ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ
ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ.. ਅਸੀ ਉਹਨਾ ਲਈ ਖਾਸ ਆ ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ!!.
ਨੇਚਰ ਦੇ ਘੈਂਟ ਨਾਲੇ ਅੱਖ ਦੇ ਵੀ ਚੰਗੇ ਆ ਜਾਣਦਾ ਏ ਉਹ ਜਿਹਦੇ ਰੰਗ ਵਿਚ ਰੰਗੇ ਆ
ਹਮ ਤੁਮਹਾਰੀ ਸਮਝ ਮੈਂ ਆਏ, ਇਤਨੀ ਤੁਮਹਾਰੀ ਸਮਝ ਨਹੀਂ
ਕਿਤੇ ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ.. ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ..️
ਪਰਖ ਕੇ ਪਤਾ ਲੱਗਦਾ .ਉਂਝ ਵੇਖਣ ਨੂੰ ਤਾਂ ਸਾਰੇ ਹੀ ਚੰਗੇ ਲੱਗਦੇ
ਅਣਖੀ ਆ ਖੂਨ ਉੱਤੋਂ ਪੂਰੀ ਗੱਲ-ਬਾਤ ਨੀ, ਟੌਹਰੀ ਜੇ ਸੁਭਾਅ ਦੀ ਹੁੰਦੀ ਸਾਡੀ ਜੱਟ ਜਾਤ ਨੀ
ਕੀ ਹੋਇਆ ਆਦਤਾ ਬਦਲ ਗਈਆ ਪਰ #ਦਿਮਾਗ ਤਾ ਓਹ ਹੀ ਆ ਫਿਰਨ ਲੱਗੇ ਟਾਈਮ ਨਹੀ ਲੱਗਣਾ
ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ,ਪਰ ਬਰਾਬਰੀ ਕੋਈ ਨੀ ਕਰ ਸਕਦਾ
GabRu. ਦੀ ਗੋਦੀ ਚ ਅਣਖ ਖੇਡਦੀ ਨੀ, ਤਾਹੀਓਂ ਪਿਆਰ ਦੀਆਂ ਚੱਕਰਾਂ ਤੋਂ ਦੂਰ ਏ
ਚਿਹਰਿਆਂ ਦੀ ਨਾ ਗੱਲ ਕਰ, ਨਾਲ ਸਮੇਂ ਦੇ ਤਾਂ ਵਰਕੇ ਵੀ ਪੀਲੇ ਪੈ ਜਾਂਦੇ ਨੇ
ਬਦਲਿਆਂ ਹਾਂ ਥੋੜਾ ਮੈਂ ਕੁੱਝ ਕੁ ਸੁਧਾਰ ਕੀਤੇ ਨੇ ਕੁਝ ਆਪਣੇ ਨਾਲ ਜੋੜੇ ਨੇ ਕੁੱਝ ਜਿੰਦਗੀ 'ਚੋ ਬਾਹਰ ਕੀਤੇ ਨੇ.
ਪਰਵਾਹ ਕਰਦੇ ਸੀ, ਤਾਂ ਲੋਕ ਕਦਰ ਨਹੀਂ ਸੀ ਕਰਦੇ। ਹੁਣ ਬੇਪਰਵਾਹ ਹਾਂ, ਤਾਂ ਕਹਿੰਦੇ ਆਕੜ ਬਹੁਤ ਆ।
ਦੇਸੀ ਜੇ ਬੰਦੇ ਹਾਂ... ਸੋਚ ਫੁਕਰਿਆਂ ਨਾਲ ਰਲਦੀ ਨੀ.. ! ਤੈਨੁੰ ਨੀਵੇਂ ਪਸੰਦ ਨੀ ਸ਼ਾਡੀ ਉਚਿਆ ਨਾਲ ਬਣਦੀ ਨੀ...
New Punjabi Status ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ... ਬੋਲਣਾ ਵੀ ਆਉਦਾ ਤੇ ਰੋਲਣਾ ਵੀ
ਲੀਰਾਂ ਦੂਰ ਰਹਿਣ ਕਿਉਂਕਿ ਸਾਡੀ ਟੱਕਰ ਤਕਦੀਰਾਂ ਨਾਲ ਹੈ
ਅਸੀਂ ਚੁੱਪ ਕੀ ਹੋਏ ਕਾਂ ਖੁਦ ਨੂੰਬਾਜ਼ ਸਮਝਣ ਲਗ ਪਏ ਚੇਹਰੇ ਤੇ ਮਾਸੂਮਿਅਤਕੀ ਆਈ ਚੇਲੇ ਖੁਦ ਨੂੰ ਉਸਤਾਦ ਸਮਜਣ ਲਗ ਪਏ..
ਸਾਨੂੰ ਕੋਈ "ਬੁਲਾਵੇ" ਜਾਂ ਨਾ ਬੁਲਾਵੇ ਕੋਈ ਚੱਕਰ ਨੀ ਪਰ ਅਸੀਂ ਭੇਡਾਂ "ਚ" ਰਹਿਣ ਨਾਲੋਂ ਕੱਲੇ ਰਹਿਣਾ ਪਸੰਦ ਕਰਦੇ ਆ
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ...ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ
ਖੁੱਲੀ ਕਿਤਾਬ Warge ਆ ਪੜ੍ਹਨਾ ਹੀ ਸੌਖਾ ਆ , ਸਮਝਣਾ ਨੀ
ਹੱਸਦੇ ਵੱਸਦੇ ਰੱਖੀਂ ਰੱਬਾ ਲੋਕਾਂ ਨੇ ਤਾਂ ਸੜਦੇ ਹੀ ਰਹਿਣਾ
ਦਿਲੋਂ ਨਈਂਓ ਮਾੜੇ ਭਾਵੇਂ ਲੋਕ ਕਹਿੰਦੇ ਆ...ਜਾਣਦੇ ਆ ਮੁੱਲ ਜਿਹੜੇ ਨਾਲ ਰਹਿੰਦੇ ਆ...